Good Morning Wishes Punjabi Photos | Mobile Punjabi Good Morning Wishes Photos | Best Punjabi Image Quotes & Status
Punjabi new good morning picture. Best sunrise punjabi language good morning images wallpaper pictures photo pics free hd download for facebook. Nice punjabi love couple good morning images photo download. New punjabi good morning photo wallpaper pics pictures free hd download for whatsapp.
New punjabi good morning photo pics hd download. Good morning images wallpaper pictures photo free hd. Latest punjabi free good morning wallpaper pics download.
🌞🌞🌞🌞🌞🌞🌞🌞🌞🌞🌞🌞🌞🌞
ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵੀਚਾਰ !
🌞🌞🌞🌞🌞🌞🌞🌞🌞🌞🌞🌞🌞🌞🌞🌞🌞
ਰਾਤ ਨੇ ਚਾਦਰ ਸਮੇਤ ਦਿੱਤੀ ਹੈ ,
ਸੂਰਜ ਨੇ ਰੌਸ਼ਨੀ ਬਿਖੇਰ ਦਿੱਤੀ ਹੈਸ਼ੁਕਰ ਕਰੋ ਉਸ ਰੱਬ ਦਾ
ਜਿੰਨੇ ਤੁਹਾਨੂੰ ਏਨੀ ਸੋਹਣੀ ਸਵੇਰ ਦਿੱਤੀ ਹੈ..!!
Good morning
- ਮੈਂ ਕਿਹਾ ਜੀ ਉੱਠ ਜਾਓ
ਰੱਬ ਕਰੇ ਤੁਹਾਡਾ ਸਾਰਾ ਦਿਨ ਚੰਗਾ ਰਹੇ...
ਪਿਆਰੇ ਜਿਹੇ ਉਜਾਲੇ ਚ,
"ਤੇ ਹਲਕਿਆਂ ਹਲਕਿਆਂ "ਓਂਸ ਦੀਆਂ ਬੰਦਾ ਚ ਤੁਹਾਨੂੰ ਪਿਆਰੀ ਜਿਹੀ..!!
Good Morning
ਉਠੋ ਜੀ ਥੋਡੀ Jaan ਗੁਡ ਮੋਰਨਿੰਗ ਕਹਿੰਦੀ ਆ..
ਰਾਹਤ ਵੀ ਆਪਣਿਆਂ ਨਾਲ ਮਿਲਦੀ ਹੈ
ਚਾਹਤ ਵੀ ਆਪਣਿਆਂ ਨਾਲ ਮਿਲਦੀ ਹੈ
ਆਪਣਿਆਂ ਤੋਂ ਕਦੇ ਰੁਸ ਨਾ ਜਾਣਾ
ਕਿਉਂਕਿ ਮੁਸਕੁਰਾਹਟ ਵੀ ਆਪਣਿਆਂ ਨਾਲ ਮਿਲਦੀ ਹੈ
ਗੁਡ ਮੋਰਨਿੰਗ ਜੀ...
ਸਦਾ ਖੁਸ਼ ਰਹੋ ਤੇ ਮੁਸਕੁਰਾਉਂਦੇ ਰਹੋ..
ਰੱਬ ਕਰੇ ਤੁਹਾਡਾ ਦਿਨ ਸ਼ੁਭ ਹੋਵੇ !!
ਤੇ ਤੁਸੀਂ ਫੁੱਲਾਂ ਵਾੰਗ ਖਿੜੇ ਰਹੋ !! 🙏
ਗੁਡ ਵਾਲੀ ਮੋਰਨਿੰਗ ਪੰਜਾਬੀਓ...
ਉਠੋ ਸਾਰੇ ਜਾਣੇ ਪਾ ਦਿਓ ਗਾਹ ਫੇਸਬੁੱਕ ਤੇ..😜
ਬੈਡ 🛏 ਤੋਂ ਉਠਕੇ ਬਾਲਕੋਨੀ ਚ ਜਾਓ 🚶ਸਵੇਰੇ-ਸਵੇਰੇ ਦੇਖੋ ਦੂਰ ਹੋ ਗਏ ਹਨੇਰੇ..🌅
ਅਸੀ ਹਾਂ ਤੁਹਾਡੇ 🏦 ਘਰ ਦੇ 🚪 ਗੇਟ ਤੇ ਖੜੇ ਦਿਨ ਚੰਗਾ ਨਿਕਲੋ ਸਾਨੂੰ ਵੇਖ ਕੇ..😜
ਗੁਡ ਮੋਰਨਿੰਗ..
ਸੂਰਜ 🌞 ਦੀ ਹੋਈ ਆ Incoming… 🌙 ਚੰਦ ਹੋ ਗਿਆ ਹੈ Outgoing..
ਹਵਾਵਾਂ ਨੂੰ ਨਹੀਂ ਲੱਗਦੀ Roaming.. Very-Very Lovely ਗੁਡ ਮੋਰਨਿੰਗ ਜੀ..
ਨਵੀ ਸਵੇਰ ਨਵਾਂ ਸਵੇਰਾ 🌞 ਸੂਰਜ ਦੀ 📱ਕਿਰਨਾਂ ਵਿੱਚ ਹਵਾ ਦਾ ਬਸੇਰਾ..📱
ਖੁੱਲ੍ਹੇ ਅਸਮਾਨ ਵਿੱਚ 🌞 ਸੂਰਜ ਦਾ ਚਿਹਰਾ ਮੁਬਾਰਕ ਹੋਵੇ ਤੁਹਾਨੂੰ ਇਹ ਖੁਸ਼ਨਸੀਬ ਸਵੇਰ..🌄
ਗੁਡ ਮੋਰਨਿੰਗ..📱
🌞 ਆਪਣੀਆਂ ਗ਼ਲਤੀਆਂ ਨੂੰ ਸੁਧਰਦੇ ਰਹਿਣਾ ਚਾਹੀਦਾ ਏ,
ਕਿਉਂਕਿ ਲੋਗ ਪਹਾੜਾ ਤੋਂ ਨਹੀਂ ਪੱਥਰਾਂ ਤੋਂ ਫਿਸਲਦੇ ਨੇ..
ਗੁਡ ਮੋਰਨਿੰਗ. 🌞
ਜੇ ਤੇਰੇ ਨਾਲ ਲੜ੍ਹਾਈ ਨਾ ਹੋਵੇ ਤੇ ਮਜਾ ਨਹੀਂ ਆਉਂਦਾ,
ਤੂੰ 🙋 ਖਰੀ-ਖੋਟੀ ਸੁਣਈ ਨਾ ਹੋਵੇ ਮਜਾ ਨੀ ਆਉਂਦਾ..😋
ਹੁਣ ਤੇ ਆਦਤ ਪੈਗੀ ਹਰ 🌄 ਸਵੇਰ ਦੀ ਇੱਦਾਂ ਮੈਨੂੰ,
😝 ਤੂੰ ਗੋਡਾ 💃 ਨਾ ਮਾਰੇ ਤੇ ਮਜਾ ਨਹੀਂ ਆਉਂਦਾ..😉
ਗੁਡ ਮੋਰਨਿੰਗ ਜੀ
ਬਾਰਿਸ਼ ਹੋਵੇ ਸਵੇਰ ਨੂੰ ਤਾ ਸਵੇਰ ਨਿਖਰ ਜਾਂਦੀ ਹੈ,
ਬੂੰਦਾਂ ਪੈਣ ਤੇਰੇ ਤੇ ਤੂੰ ਵੀ ਨਿਖਰ ਜਾਂਦੀ ਹੈ..
ਚੱਲ ਉੱਠ ਹੁਣ ਨਾਹਲਾ, ਗੁਡ ਮੋਰਨਿੰਗ..😋 😜
🌞 ਤੁਹਾਡਾ ਹੁਨਰ ✍️ ਤੁਹਾਨੂੰ ਉਚਾਈਆਂ ਤੇ ਲੈ ਜਾਏਗਾ,
ਪਰ ਤੁਹਾਡਾ Character ਤੁਹਾਡੇ ✍️ ਹੁਨਰ ਨੂੰ ਹੋਰ ਚਮਕਾਏਗਾ..
Wishing you a GOOD MORNING.. 🌞
🙏 ਸਤਿ ਸ੍ਰੀ ਅਕਾਲ ਜੀ ਮੇਰੇ ਵਲੋਂ ਤੁਹਾਨੂੰ ਪਿਆਰ ਭਰੀ ਗੁੱਡ ਮੋਰਨਿੰਗ ਜੀ..🙏
Read More Articles
Happy Lohri SMS Punjabi 2022
Happy Lohri Festival Full History
Happy Lohri Whatsapp Status 2022
Happy Lohri Punjabi Messages 2022
Happy Lohri 2022 Wishes Images Shayari
تعليقات
إرسال تعليق